Chanan di chaunki ਚਾਨਣ ਦੀ ਚੌਂਕੀ ~ ਤਖ਼ਤ ਅਕਾਲ ~ ਪਾਤਸ਼ਾਹੀ ਛੇਵੀਂ.


Episode Artwork
1.0x
0% played 00:00 00:00
Apr 01 2020 5 mins  
ਚਾਨਣ ਦੀ ਚੌਂਕੀ ~ ਤਖ਼ਤ ਅਕਾਲ ~ ਪਾਤਸ਼ਾਹੀ ਛੇਵੀਂ. ਤੇਰੀ ਨਜ਼ਰ ਹੀ ਭੋਇੰ ਦੀ ਪੱਤ ਬਣ ਗਈ ਤੇਰਾ ਖ਼ਿਆਲ ਹੀ ਸਾਰ-ਸਰਬੱਤ ਹੋਇਆ ਤੇਰੇ ਇਸ਼ਕ ਦੀ ਤੇਗ਼ ਦਾਤਾ ਚਮਕ ਉੱਠੀ ਜਦੋੰ ਰੱਬੀ ਰੂਹਾਂ ਦਾ ਰੱਤ ਚੋਇਆ ਜੀਹਨੇ ਵਕਤ ਦੀ ਤੋਰ ਨੂੰ ਮਡ਼ਕ ਦਿੱਤੀ ਉੱਗਾ ਬੀਜ ਮਿੱਟੀ ਮਸਕੀਨ ਵਿੱਚੋਂ ਮੀਰੀ ਪੀਰੀ ਦਾ ਹੁਸਨ ਹੀ ਨਜ਼ਰ ਆਵੇ ਸਾਨੂੰ ਧੂਡ਼ ਵਿੱਚੋਂ ਤਸਕੀਨ ਵਿੱਚੋੰ ਜਦੋਂ ਹਵਾ ਨੂੰ ਇਸ਼ਕ ਦੀ ਪਿਉਂਦ ਚੜ੍ਹ ਗਈ ਅੰਬਰ-ਧਰਤੀਆਂ ਫੇਰ ਸਰਬੁਲੰਦ ਹੋ ਗਏ ਤੇਰੇ ਨੈਣਾਂ ਦੀ ਜੀਹਨੇ ਕਾਰੀਗਰੀ ਤੱਕੀ ਉਹ ਤਾਂ ਤਿੜਕਣੋਂ-ਥਿੜਕਣੋਂ ਬੰਦ ਹੋ ਗਏ ~ Vocal : Manpreet Lyrics : Harmanjeet Music : Gavy Sidhu.