ਆਸਟ੍ਰੇਲੀਆ ਵਿੱਚ ਆ ਰਹੇ ਗੰਭੀਰ ਤੁਫਾਨਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਮੌਸਮ ਹੋਰ ਵੀ ਭਿਆਨਕ ਹੋ ਸਕਦਾ ਹੈ


Episode Artwork
1.0x
0% played 00:00 00:00
Dec 03 2024 7 mins  
ਆਸਟ੍ਰੇਲੀਆ ਵਿੱਚ ਪਿਛਲੇ ਕੁਝ ਹਫਤਿਆਂ ਤੋਂ ਭਿਆਨਕ ਤੂਫਾਨ ਆ ਰਹੇ ਹਨ। ਹੜ੍ਹਾਂ ਦੀ ਵੱਧ ਹੁੰਦੀ ਜਾ ਰਹੀ ਸੰਭਾਵਨਾ ਨੇ ਵੀ ਆਸਟ੍ਰੇਲੀਆਈ ਲੋਕਾਂ ਨੂੰ ਚਿੰਤਤ ਕੀਤਾ ਹੋਇਆ ਹੈ, ਜੋ ਦੇਸ਼ ਲਈ ਪੈਦਾ ਹੋ ਰਹੇ ਮੌਸਮੀ ਭਵਿੱਖ ਕਾਰਨ ਚਿੰਤਾ ਵਿੱਚ ਹਨ।