ਦੱਖਣੀ ਕੋਰੀਆ ਵਿੱਚ ਲਗਾਇਆ ਗਿਆ ਮਾਰਸ਼ਲ ਲਾਅ ਕੁੱਝ ਘੰਟਿਆਂ ਬਾਅਦ ਹੀ ਰੱਦ


Episode Artwork
1.0x
0% played 00:00 00:00
Dec 03 2024 4 mins  
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਐਲਾਨ ਕੀਤਾ ਹੈ ਕਿ ਕੁੱਝ ਘੰਟੇ ਪਹਿਲਾਂ ਲਗਾਏ ਹੰਗਾਮੀ ਮਾਰਸ਼ਲ ਲਾਅ ਨੂੰ ਖਤਮ ਕਰ ਦਿੱਤਾ ਜਾਵੇਗਾ। ਸੰਸਦ ਦੇ ਸਪੀਕਰ ਨੇ ਬੁੱਧਵਾਰ ਸਵੇਰੇ ਮਾਰਸ਼ਲ ਕਾਨੂੰਨ ਦੇ ਐਲਾਨ ਨੂੰ ਗਲਤ ਘੋਸ਼ਿਤ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ 190 ਸੰਸਦੀ ਮੈਂਬਰਾਂ ਨੇ ਵੀ ਇਸ ਦੇ ਵਿਰੋਧ ਵਿੱਚ ਵੋਟ ਪਾ ਦਿੱਤੀ ਸੀ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਅੱਜ ਦੀਆਂ ਤਾਜ਼ਾ ਖ਼ਬਰਾਂ ਜਾਨਣ ਲਈ ਉੱਪਰ ਦਿੱਤੇ ਬਟਨ ਉੱਤੇ ਕਲਿਕ ਕਰੋ।