ਉਮਰ, ਧਰਮ, ਭਾਸ਼ਾ ਅਤੇ ਮੁਲਕਾਂ ਦੀਆਂ ਹੱਦਾਂ ਤੋੜਦੇ ਹੋਏ ਆਸਟ੍ਰੇਲੀਅਨ ਮੂਲ ਦਾ ਇਹ ਬੁਜ਼ੁਰਗ ਜੋੜਾ 'ਪੀਟ ਅਤੇ ਹੈਲਨ' ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਨਾਲ ਪਿਛਲੇ ਚਾਰ ਸਾਲਾਂ ਤੋਂ ਬਤੌਰ ਸੇਵਾਦਾਰ ਕੰਮ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਈਸਾਈ ਧਰਮ ਵਿੱਚ ਪੈਦਾ ਹੋਏ ਇਸ ਬਜ਼ੁਰਗ ਜੋੜੇ ਦੇ ਸਿੱਖ ਭਾਈਚਾਰੇ ਨਾਲ ਬਤੌਰ ਇੱਕ ਸੇਵਾਦਾਰ ਵਜੋਂ ਜੁੜਣ ਦੀ ਕਹਾਣੀ ਐਸ ਬੀ ਐਸ ਪੰਜਾਬੀ ਦੀ ਇਸ ਪੇਸ਼ਕਾਰੀ ਵਿੱਚ....