ਐਸ ਬੀ ਐਸ ਦਾ ਵਿਸਤਾਰ: ਸਰਕਾਰ ਵੱਲੋਂ ਪੱਛਮੀ ਸਿਡਨੀ 'ਚ SBS ਦਾ ਨਵਾਂ ਦਫ਼ਤਰ ਖੋਲਣ ਦਾ ਐਲਾਨ


Episode Artwork
1.0x
0% played 00:00 00:00
Dec 07 2024 4 mins  
ਫੈਡਰਲ ਸਰਕਾਰ ਦੇ ਅਧਿਐਨ ਤੋਂ ਬਾਅਦ 'ਸਪੈਸ਼ਲ ਬ੍ਰੌਡਕਾਸਟਟਿੰਗ ਸਰਵਿਸ' (SBS) ਸਿਡਨੀ ਦੇ ਪੱਛਮੀ ਉਪਨਗਰਾਂ ਵਿੱਚ ਇੱਕ ਉਤਪਾਦਨ ਹੱਬ ਸਥਾਪਿਤ ਕਰੇਗਾ। ਫੈਡਰਲ ਸਰਕਾਰ ਐਸ ਬੀ ਐਸ ਦੀਆਂ ਸੇਵਾਵਾਂ ਦਾ ਵਿਸਤਾਰ ਕਰਨ ਲਈ $5.9 ਮਿਲੀਅਨ ਦਾ ਵਾਧੂ ਨਿਵੇਸ਼ ਅਲਾਟ ਕਰੇਗੀ।