ਖ਼ਬਰਨਾਮਾ: ਭਾਰਤ 'ਚ ਪਵਿੱਤਰ ਨਦੀ 'ਚ ਡੁੱਬਕੀ ਲਗਾਉਣ ਲਈ ਮਚੀ ਭਗਦੜ 'ਚ ਹੁਣ ਤੱਕ 30 ਮੌਤਾਂ


Episode Artwork
1.0x
0% played 00:00 00:00
Jan 29 2025 3 mins  
ਮਹਾਂਕੁੰਭ ਮੇਲੇ ਦੌਰਾਨ ਮਚੀ ਭਗਦੜ ਦੌਰਾਨ ਹੁਣ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਮੁਤਾਬਕ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ।