Mar 05 2025 7 mins
Six teenagers have been charged after a Sikh security guard was allegedly punched, kicked, and dragged to the ground at Bendigo Marketplace. The incident has sparked outrage within the community, with urgent calls for stronger protections amid increasing aggression toward security personnel. In response, the Victorian government plans to review laws aimed at strengthening safety measures for the whole community. - ਵਿਕਟੋਰੀਆ ਪੁਲਿਸ ਨੇ ਸੋਮਵਾਰ ਦੁਪਹਿਰ ਨੂੰ ਬੇਂਡੀਗੋ ਸ਼ਾਪਿੰਗ ਸੈਂਟਰ ਵਿਖੇ ਸਿੱਖ ਸੁਰੱਖਿਆ ਕਰਮੀ ਦੀ ਕਥਿਤ ਤੌਰ 'ਤੇ ਹੋਈ ਕੁੱਟਮਾਰ ਦੇ ਦੋਸ਼ ਅਧੀਨ 6 ਕਿਸ਼ੋਰਾਂ 'ਤੇ ਦੋਸ਼ ਆਇਦ ਕੀਤੇ ਹਨ। ਭਾਈਚਾਰੇ ਵੱਲੋਂ ਇਸ ਘਟਨਾ ਨੂੰ ਲੈਕੇ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ, ਇਸ ਦੌਰਾਨ ਐਸ ਬੀ ਐਸ ਪੰਜਾਬੀ ਵੱਲੋਂ ਸਿੱਖ ਸੁਰੱਖਿਆ ਕਰਮਚਾਰੀਆਂ ਦੇ ਦਰਪੇਸ਼ ਜੋਖਮਾਂ ਨੂੰ ਸਮਝਣ ਲਈ ਤਫਤੀਸ਼ ਕੀਤੀ ਗਈ ਹੈ। ਇਸ ਪੌਡਕਾਸਟ ਰਾਹੀਂ ਸੁਣੋ ਪੂਰਾ ਮਾਮਲਾ.....