ਲਿੰਗ ਅਧਾਰਿਤ ਆਮਦਨ ਪਾੜਾ: ਮਰਦਾਂ ਦੇ ਮੁਕਾਬਲੇ ਔਰਤਾਂ ਦੀ ਕਮਾਈ ਅਜੇ ਵੀ ਘੱਟ


Episode Artwork
1.0x
0% played 00:00 00:00
Mar 06 2025 6 mins  
ਮਰਦਾਂ ਦੀ ਇੱਕ ਡਾਲਰ ਦੀ ਕਮਾਈ ਦੇ ਮੁਕਾਬਲੇ ਔਰਤਾਂ 78 ਸੈਂਟ ਕਮਾ ਰਹੀਆਂ ਹਨ। ਇਹ ਫਰਕ ਸਾਲ ਵਿੱਚ 28,500 ਡਾਲਰ ਬਣ ਜਾਂਦਾ ਹੈ। ਕੁਝ ਉਦਯੋਗਾਂ ਵਿੱਚ ਇਹ ਪਾੜਾ ਇਸ ਤੋਂ ਵੀ ਵੱਧ ਹੈ।