Mar 09 2025 4 mins
ਟ੍ਰੌਪੀਕਲ ਚੱਕਰਵਾਤ ਅਲਫ੍ਰੇਡ ਤੋਂ ਬਾਅਦ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਤੱਟਵਰਤੀ ਇਲਾਕਿਆਂ ਲਈ ਅਚਾਨਕ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀਆਂ ਹੋਈਆਂ ਹਨ । ਦੋਵਾਂ ਰਾਜਾਂ ਵਿੱਚ 230,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਅਜੇ ਵੀ ਠਪ ਹੈ। ਇਹ ਅਤੇ ਦਿਨ ਦੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਰਾਹੀਂ ਜਾਣੋ।