Mar 09 2025 5 mins
ਹਾਲ ਵਿੱਚ ਹੀ ਮੈਲਬਰਨ ਵਿੱਚ ਏਸ਼ੀਆ ਟੋਪਾ (ਏਸ਼ੀਆ ਪੈਸਿਫਿਕ ਟ੍ਰਾਈਏਨੀਅਲ ਆਫ ਪਰਫੌਰਮਿੰਗ ਆਰਟਸ) ਮੁਕੰਮਲ ਹੋਇਆ ਹੈ। ਇਸ ਦੇ ਤਹਿਤ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ 'ਬ੍ਰੈੱਡ, ਸਰਕਸ ਅਤੇ ਹੋਮ' ਬੈਨਰ ਹੇਠ ਇੱਕ ਖਾਸ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਕਲਾਕਾਰ ਜੀਤੇਨ ਠੁਕਰਾਲ ਅਤੇ ਸਮੀਰ ਟਾਗਰਾ ਦੁਆਰਾ ਤਿਆਰ ਕੀਤੀ ਗਈ ਪੇਸ਼ਕਾਰੀ ਵਿੱਚ ਕੁਸ਼ਤੀ ਦੇ ਅਖਾੜੇ ਤੋਂ ਪ੍ਰੇਰਣਾ ਲੈ ਕੇ ਇੱਕ ਇੰਟਰਐਕਟਿਵ ਖੇਡ ਦੇ ਜ਼ਰੀਏ ਕਿਸਾਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਵਿਸ਼ੇਸ਼ ਤੌਰ 'ਤੇ ਦਰਸਾਇਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।